|
Written by Inderjit Singh Dhillon
|
|
Sunday, 12 December 2010 19:37 |
ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆ ਪੂਜਾ ਕਰਦੀ.. ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਿਹਰੀ ਲੜਦੀ.. ਦੋਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰਾ ਦੁਨੀਆ ਪਾਣੀ ਭਰਦੀ.. ਤਕਦੀਰ ਕਹਿੰਦੀ ਤੁਸੀ ਤਿੰਨੋ ਝੂਠੇ ਮੈਂ ਜੋ ਚਾਵਾਂ ਸੋ ਕਰਦੀ..
|
|
Last Updated on Monday, 13 December 2010 10:31 |
Comments
RSS feed for comments to this post.