|
Written by mohit
|
|
Friday, 16 July 2010 07:55 |
Wife : ਮੈ ਤੰਗ ਆ ਗਈ ਤੁਸੀਂ ਹਮੇਸ਼ਾ ਮੇਰਾ ਘਰ , ਮੇਰੀ ਕਾਰ , ਮੇਰਾ ਬੇਟਾ , ਬਸ ਮੇਰਾ ਮੇਰਾ ਹੀ ਕਰਦੇ ਹੋ , ਕਦੀ ਸਾਡਾ ਵੀ ਕੇਹਾ ਕਰੋ ,ਹੁਣ ਅਲਮਾਰੀ ਵਿਚੋਂ ਕੀ ਲਬ ਰਹੇ ਹੋ ?
Husband : : ਸਾਡਾ ਪਜਾਮਾ
|
|
Last Updated on Saturday, 17 July 2010 12:48 |